Music » Punjabi Singers » ਬੱਬੂ ਮਾਨ
ਸੰਗੀਤ » ਪੰਜਾਬੀ ਗਾਇਕ » ਬੱਬੂ ਮਾਨ


ਬੱਬੂ ਮਾਨ
ਜਨਮਦਿਨ:29 ਮਾਰਚ 1975
ਜਨਮ ਸਥਾਨ:ਖੰਟ ਮਾਨਪੁਰ ਫਤਿਹਗੜ ਸਾਹਿਬ (ਪੰਜਾਬ)
ਕਾਰਜ਼ਸ਼ੀਲ:1998 - ਅੱਜ ਤਕ

ਬੱਬੂ ਮਾਨ ਤਸਵੀਰ ਸੰਗ੍ਰਹਿ  
ਬੱਬੂ ਮਾਨ ਦੀਆਂ ਕੈਸਟਾਂ  

ਸੰਖੇਪ ਜੀਵਨੀ:
ਬੱਬੂ ਮਾਨ ਜੀ ਇੱਕ ਸਥਾਪਿੱਤ ਪੰਜਾਬੀ ਪੌਪ ਸਿੰਗਰ, ਗੀਤਕਾਰ,ਸੰਗੀਤਕਾਰ, ਪਿੱਠਵਰਤੀ ਸਿੰਗਰ, ਅਭੀਨੇਤਾ ਹਨ। ਬੱਬੂ ਮਾਨ ਜੀ ਦਾ ਅਸਲ ਨਾਮ ਤੇਜਿੰਦਰ ਸਿੰਘ ਮਾਨ ਹੈ । ਸੰਗੀਤਕ ਦੁਨੀਆ ਵਿੱਚ ਕਦਮ 1999 ਚ' ਤੂੰ ਮੇਰੀ ਮਿਸ ਇੰਡਿਆ ਨਾਲ ਰੱਖਿਆ । ਪਿਆਸ ਨੂੰ "ਐਲਬਮ ਆਫ ਦੀ ਈਅਰ" ਅਵਾਰਡ ਮਿਲਿਆ।

ਪਸੰਦੀਦਾ ਗਾਣਾ:
-

ਪਸੰਦੀਦਾ ਲਾਈਨਾ:
-

ਆਦਰਸ਼:
ਸੁਖਵਿੰਦਰ ਸਿੰਘ

ਆਉਣ ਵਾਲੀ ਕੈਸਟ:
ਹਸ਼ਰ (ਪੰਜਾਬੀ ਫਿਲਮ)

ਇਸ ਗਾਇਕ ਬਾਰੇ ਹੋਰ ਜਾਣਕਾਰੀ ਦੇਣ ਲਈ ਯਾਂ ਇਥੇ ਦਿੱਤੀ ਗਈ ਜਾਣਕਾਰੀ ਵਿਚ ਕੋਈ ਸੋਧ ਕਰਵਾਉਣ ਲਈ ਸ਼ੁਰਲੀ ਦੀ ਟੋਲੀ ਨੂੰ ਸੰਪਰਕ ਕਰੋ।