Music » Punjabi Singers » ਗੁਰਕਿਰਪਾਲ ਸੂਰਾਪੁਰੀ
ਸੰਗੀਤ » ਪੰਜਾਬੀ ਗਾਇਕ » ਗੁਰਕਿਰਪਾਲ ਸੂਰਾਪੁਰੀ


ਗੁਰਕਿਰਪਾਲ ਸੂਰਾਪੁਰੀ
ਜਨਮਦਿਨ:25 ਫਰਵਰੀ
ਜਨਮ ਸਥਾਨ:ਸੁਰਾਪੁਰ, ਨਵਾਂਸ਼ਹਿਰ (ਪੰਜਾਬ)
ਕਾਰਜ਼ਸ਼ੀਲ:1992 - ਅੱਜ ਤਕ

ਗੁਰਕਿਰਪਾਲ ਸੂਰਾਪੁਰੀ ਤਸਵੀਰ ਸੰਗ੍ਰਹਿ  
ਗੁਰਕਿਰਪਾਲ ਸੂਰਾਪੁਰੀ ਦੀਆਂ ਕੈਸਟਾਂ  

ਸੰਖੇਪ ਜੀਵਨੀ:
ਗੁਰਕਿਰਪਾਲ ਸੁਰਾਪੁਰੀ ਜੀ ਨੇ ਗਾਇਕੀ ਦੀ ਸੁਰੂਆਤ 1992 'ਚ ਡੀ ਡੀ ਜਲੰਧਰ ਤੇ "ਸਾਉਣ ਦਾ ਮਹੀਨਾ" ਗਾ ਕੇ ਕੀਤੀ ।

ਪਸੰਦੀਦਾ ਗਾਣਾ:
ਮਾਂ ਦੇ ਹੱਥਾਂ ਦੀਆਂ - ਮਲਕੀਤ ਸਿੰਘ

ਪਸੰਦੀਦਾ ਲਾਈਨਾ:

ਆਦਰਸ਼:
ਮਲਕੀਤ ਸਿੰਘ ਅਤੇ ਗੁਰਦਾਸ ਮਾਨ

ਆਉਣ ਵਾਲੀ ਕੈਸਟ:
-

ਇਸ ਗਾਇਕ ਬਾਰੇ ਹੋਰ ਜਾਣਕਾਰੀ ਦੇਣ ਲਈ ਯਾਂ ਇਥੇ ਦਿੱਤੀ ਗਈ ਜਾਣਕਾਰੀ ਵਿਚ ਕੋਈ ਸੋਧ ਕਰਵਾਉਣ ਲਈ ਸ਼ੁਰਲੀ ਦੀ ਟੋਲੀ ਨੂੰ ਸੰਪਰਕ ਕਰੋ।