Music
ਸੰਗੀਤਜੀ ਆਇਆਂ ਨੂੰ,

ਪੰਜਾਬੀ ਪਰਿਵਾਰ ਦੇ ਜੀਓ!
ਪੰਜਾਬੀ ਸੰਗੀਤ! ਪੰਜਾਬੀਆਂ ਦੇ ਜੀਵਨ ਦਾ ਇਕ ਅਨਿਖੜਵਾਂ ਅੰਗ ਹੋਣ ਦੇ ਨਾਲ ਨਾਲ ਅੱਜ ਦੁਨੀਆਂ ਭਰ ਵਿੱਚ ਹਰ ਵਰਗ ਦੇ ਲੋਕਾਂ ਦੇ ਮਨ ਪਰਚਾਵੇ ਦਾ ਸਾਧਨ ਬਣ ਚੁੱਕਾ ਹੈ। ਸਾਡਾ ਇਹ ਯਤਨ ਹੈ ਪੰਜਾਬੀ ਸੰਗੀਤ 'ਤੇ ਉਸਦੇ ਨਾਲ ਜੁੜੇ ਨਾਵਾਂ ਨੂੰ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਰੂ-ਬਰੂ ਕਰਨਾ ਅਤੇ ਮਾਨਯੋਗ ਪੰਜਾਬੀ ਸਰੋਤਿਆਂ ਲਈ ਪੰਜਾਬੀ ਸੰਗੀਤ ਨਾਲ ਸੰਬੰਧਿਤ ਖ਼ਬਰਾਂ ਆਦਿ ਮੁਹਈਆ ਕਰਵਾਉਣੀਆਂ।
ਅਕਾਲ-ਪੁਰਖ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਆਪ ਸਭ ਨੂੰ 'ਜੀ ਆਇਆ ਨੂੰ' ਕਹਿੰਦੇ ਹਾਂ

ਹੇ ਅਕਾਲਪੁਰਖ! ਰਹਿਮਤ ਤੇਰੀ ਬਣੀ ਰਹੇ। ਮਿਹਨਤ ਮੇਰੀ ਬਣੀ ਰਹੇ।