Punjabi » Article » ਲੋਹੜੀ
ਪੰਜਾਬੀ » ਲੇਖ » ਲੋਹੜੀ


« ਲੋਹੜੀ »

ਇਹ ਲੇਖ 1712 ਵਾਰ ਪੜਿਆ ਗਿਆ ਹੈ।
rickyajnoha ਵਲੋਂ 2013-01-03 15:33:09 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਬਚਪਨ ਦੇ ਉਹ ਦਿਨ ਬੜੇ ਯਾਦ ਆਉਦੇਂ ਨੇ
ਜਦੋਂ ਲੋਹੜੀ ਤੋਂ ੫-6 ਦਿਨ ਪਹਿਲਾਂ ਹੀ ਦੋ ਲਿਫਾਫੇ
(ਇੱਕ ਕਣਕ ਦੇ ਦਾਣਿਆ ਲਈ ਤੇ ਇੱਕ ਮੱਕੀ ਦੇ ਦਾਣਿਆ ਲਈ)
ਜਿਹੇ ਚੁੱਕ ਕੇ ਆਪਣੇ ਬਾਕੀ ਬੇਲੀਆਂ ਨਾਲ
"ਲੋਹੜੀ ਦਿਉ ਜੀ ਲੋਹੜੀ, ਕੱਟੇ ਦੀ ਪੂਛ ਮਰੋੜੀ"
ਗੀਤ ਗਾਉਦੇਂ ਹੋਏ ਲੌਢੇ ਕੁ ਵੇਲੇ ਨੂੰ ਘਰ-ਘਰ ਲੋਹੜੀ ਮੰਗਣ ਤੁਰ ਪੈਦੇਂ ਸੀ
ਉਸ ਵੇਲੇ ਕੋਈ ਫਿਕਰ ਨਹੀਂ ਸੀ ਹੁੰਦਾ।
ਜਿਸ ਘਰੋਂ ਕੁਝ ਜਿਆਦਾ ਮਿਲ ਜਾਣਾ ਫਿਰ ਅਸੀਂ ਕਹਿਣਾ
"ਗੰਗਾ ਜੀ ਗੰਗਾ, ਇਹ ਘਰ ਚੰਗਾ"
ਤੇ ਜਿਸ ਘਰੋਂ ਕੁਝ ਨਾ ਮਿਲਣਾ ਫਿਰ
"ਹੁੱਕਾ ਜੀ ਹੁੱਕਾ, ਇਹ ਘਰ ਭੁੱਖਾ" ਕਹਿ ਕੇ ਭੱਜ ਜਾਣਾ......
ਇੱਕ ਅਲੱਗ ਹੀ ਖੁੱਸ਼ੀ ਮਿਲਦੀ ਸੀ......ਰਿੱਕੀ ਅਜਨੋਹੀਆ

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ