Punjabi » Article » ਸਕੂਲ ਦੇ ਦਿਨ
ਪੰਜਾਬੀ » ਲੇਖ » ਸਕੂਲ ਦੇ ਦਿਨ


« ਸਕੂਲ ਦੇ ਦਿਨ »

ਇਹ ਲੇਖ 2293 ਵਾਰ ਪੜਿਆ ਗਿਆ ਹੈ।
rickyajnoha ਵਲੋਂ 2013-03-29 15:37:24 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

27 March Raat 10ਕੁ ਵਜੇ ਰਾਹ ਵਿੱਚੋ ਲੰਘਦੀਆਂ ਸਕੂਲ ਵਾਲੇ ਗੇਟ ਤੇ ਨਜ਼ਰ ਪੈ ਗਈ
ਤੇ ਫਿਰ ਗੱਡੀ ਮੁਹਰੇ ਲਗਾ ਕੇ ਸਕੂਲ ਵਾਲੇ ਉਹ ਦਿਨ ਯਾਦ ਕੀਤੇ...
ਜਿਹੜੇ ਹੁਣ ਕਦੇ ਵੀ ਵਾਪਿਸ ਆ ਸਕਦੇ.

ਪੜਾਈ ਨਾ ਕਰਨ ਦਾ ਬਹਾਨਾ ਲਾ ਕੇ ਕਿਆਰੀਆਂ ਬਣਾਉਣੀਆਂ,,
Test ਸਾਰਾ ਹੀ ਆਉਦਾਂ ਹੁੰਦਾ ਸੀ ਪਰ ਫਿਰ ਵੀ ਮੁਰਗਾ ਬਣੇ ਹੁੰਦੇ ਸੀ,,
ਜਦੋਂ ਮਾਸਟਰਾਂ ਨੇ ਮੁਰਗਾ ਬਣਾ ਕੇ ਪਹਿਲੇ ਤੋਂ ਕੈ ਕੇ ਅੰਤ ਇੱਕ ਮਾਰਦਿਆਂ ਨੇ ਜਾਣਾ
ਫਿਰ ਕਹਿਣਾ ਪਹਿਲਾਂ ਮਲ ਲਉ ਫਿਰ, ਇਹ ਸਿਲਸਲਾ ਚਾਰ ਵਾਰ ਦੁਹਰਾਇਆ ਜਾਦਾਂ ਸੀ
ਆਪਾ ਤਾਂ ਪਹਿਲਾਂ ਹੀ ਕੁੜੀਆਂ ਤੋਂ ਰੁਮਾਲ ਕੈ ਕੇ ਪਿੱਛੇ ਵਾਲੀ ਜੇਬ ਚ' ਪਾ ਲਈਦਾ ਸੀ
ਹਾਂ ਪੜਾਈ ਚੋਂ ਕਦੇ ਵੀ ਕੁੱਟ ਨੀ ਖਾਧੀ,,, ਪਰ ਸ਼ਰਾਰਤਾਂ ਕਰਕੇ ਬਹੁਤ ਜੁੱਤੀਆਂ ਖਾਧੀਆਂ

ਇਹ ਸਭ ਯਾਦ ਕਰਕੇ ਸੱਚੀ ਅੱਖਾਂ ਵਿੱਚੋਂ ਅਣਚਾਹਾ ਜਿਹਾ ਪਾਣੀ ਆ ਗਿਆ

ਸੱਚੀ ਯਾਰ ਬਚਪਨ ਵਰਗੀ ਮੌਂਜ਼ ਨੀ ਕਿਤੇ ਵੀ ਲੱਭਣੀ...

___ਰਿੱਕੀ ਅਜਨੋਹੀਆ ੨੭/੦੩/2013

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ