Punjabi » Article » ਬੇਚਾਰਾ ਮਨ
ਪੰਜਾਬੀ » ਲੇਖ » ਬੇਚਾਰਾ ਮਨ


« ਬੇਚਾਰਾ ਮਨ »

ਇਹ ਲੇਖ 1906 ਵਾਰ ਪੜਿਆ ਗਿਆ ਹੈ।
yashinder ਵਲੋਂ 2011-10-17 13:53:36 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਬੇਚਾਰਾ ਮਨ

ਮੇਰਾ ਜੀਵਨ ਸਮੁੰਦਰ ਕੰਡੇ ਰੇਤ ਤੇ ਖਿੱਚੀ ਲਕੀਰ ਤੋਂ ਵੱਧ ਨਹੀ। ਬਸ ਅਗਲੀ ਲਹਿਰ ਨੇ ਇਸ ਨੂੰ ਮਿਟਾ ਦੇਣਾ ਹੈ ਪਰ ਇਹ ਮਨ ਹੋਮੇ ਵਿੱਚ ਫਸਿਆ ਇਸ ਲਕੀਰ ਨੂੰ ਹੀ ਸਚ ਸਮਝੀ ਬੈਠਾ ਹੈ ਅਤੇ ਇਸ ਲਕੀਰ ਨੂੰ ਹੋਰ ਗਹਿਰਾ, ਹੋਰ ਗਹਿਰਾ ਕਰਨ ਦੀ ਕੋਸ਼ਿਸ਼ ਕਰ ਰਿਹਾਂ ਹੈ, ਬੇਚਾਰੇ ਨੂੰ ਪਤਾ ਨਹੀ ਕਿ ਅਗਲੀ ਲਹਿਰ ਨੇ ਇਸ ਲਕੀਰ ਦੇ ਵਜੂਦ ਨੂੰ ਇਸ ਦੇ ਅਨੇਕਾ ਯਤਨਾਂ ਦੇ ਬਾਵਜੂਦ ਵੀ ਇਸ ਤਰਾਂ ਮਿਟਾਂ ਦੇਣਾ ਹੈ ਕਿ ਜੇਕਰ ਇਸ ਨੂੰ ਦੁਬਾਰਾ ਮੋਕਾ ਵੀ ਮਿਲ ਗਿਆ ਤਾ ਵੀ ਅਨੇਕਾ ਯਤਨਾ ਦੇ ਬਾਵਜੂਦ ਵੀ ਇਸ ਨੂੰ ਇਸ ਦਾ ਵਜੂਦ ਨਹੀ ਲੱਭਣਾ ਹੇ ਮੇਰੇ ਮਨ ਆਪਣੇ ਵਜੂਦ ਨੂੰ ਖਤਮ ਕਰ ਕੇ ਹੀ ਉਸ ਪਰਮ ਸਚਾਈ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਆਪਣੇ ਵਜੂਦ ਨੂੰ ਮਿਟਾ ਕੇ ਹੀ ਉਸ ਪਰਮ ਸਚਾਈ ਵਿੱਚ ਸਮਾ ਕੇ ਹੀ ਚਿਰ ਸਥਾਈ ਹੋਇਆ ਜਾ ਸਕਦਾ ਹੈ।

ਯਸ਼ਿੰਦਰਪਾਲ ਸਿੰਘ

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ