Punjabi » Article » ਸੰਤ/ਬਾਬੇ ਦੇ ਕਾਰਨਾਮੇ
ਪੰਜਾਬੀ » ਲੇਖ » ਸੰਤ/ਬਾਬੇ ਦੇ ਕਾਰਨਾਮੇ


« ਸੰਤ/ਬਾਬੇ ਦੇ ਕਾਰਨਾਮੇ »

ਇਹ ਲੇਖ 2106 ਵਾਰ ਪੜਿਆ ਗਿਆ ਹੈ।
kskhalsa ਵਲੋਂ 2013-04-30 15:32:10 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾਕਾਮ੍ਕਾਰ ਚ ਉਤਾਰ ਕਈ ਵਾਰੀ ਆ ਹੀ ਜਾਂਦਾ ਹੈ | ਕਈ ਲੋਕ ਪਰੇਸ਼ਾਨ ਜਆਦਾ ਹੋ ਜਾਂਦੇ ਹਨ | ਪਰੇਸ਼ਾਨੀ ਨਾਲ ਘਰ ਚ ਲੜਾਈ ਕਲੇਸ਼ ਹੋਣਾ ਸੁਭਾਵਿਕ ਹੈ |

ਬੰਦਾ ਇਨਾ ਪਰੇਸ਼ਾਨ ਹੋ ਜਾਂਦਾ ਹੈ ਕੀ ਉਸਨੁ ਕੁਜ ਸੁਜਦਾ ਨਹੀ .ਦਿਨੋ ਦਿਨ ਪਰੇਸ਼ਾਨੀ ਵਧਦੀ ਹੈ ...

ਫਿਰ ਓਹ ਜਾਂਦਾ ਹੈ ਸੰਤ/ਬਾਬਾ ਜੀ ਕੋਲ
ਬਾਬਾ ਜੀ ਕੰਮ ਨੀ ਚਲਦਾ
ਸੰਤ/ਬਾਬਾ : ਹਾਂਜੀ ਘਰ ਚ ਪਰੇਸ਼ਾਨੀ ਵੀ ਰਿਹੰਦੀ ਹੋਣੀ /ਪੈਸੇ ਨੀ ਜੁਰਦਾ ਹੋਣਾ
ਹਾਂਜੀ ਬਾਬਾ ਜੀ
(ਦੁਸੋ ਭਲਾ ਜੇ ਕਮ ਨੀ ਚਲਦਾ ਤੇ ਪੈਸਾ ਤੇ ਆਪੇ ਨੀ ਹੋਣਾ )

ਸੰਤ/ਬਾਬਾ :ਇਦਾ ਆਪ ਜੀ ਦੇ ਘਰ ਕੁਜ ਕੀਤਾ ਹੋਇਆ / ਪਰ ਹੋਜੋ ਠੀਕ ...ਪਾਣੀ ਚ ਫੂਕਾ ਜੀਆ ਮਾਰ ਕੇ ਆਖੋ ਇਦਾ ਸ਼ਿੱਟਾ ਦੋ ਘਰ

ਇਹ ਸੁਨ ਕੇ ਬੰਦੇ ਨੂ ਸਬਰ ਜਿਹਾ ਆ ਜਾਂਦਾ ਕੀ ਹੁਣ ਹੋਜੋ ਠੀਕ ...ਦਿਮਾਗੀ ਤੋਰ ਤੇ ਥੋੜਾ ਆਰਾਮ ਮਿਲ ਜਾਂਦਾ ਹੈ
Tension ਘਟ ਹੋਣ ਤੇ ਉਸਦਾ ਦਿਮਾਗ ਪੂਰੀ ਤਾਰਾ ਕੰਮ ਚ lag ਜਾਂਦਾ ਹੈ | ਤੇ ਕੰਮਕਾਰ ਤੁਰਨ ਲਾਗ ਫੇੰਦਾ ਹੈ

ਤੇ ਓਹ ਸੋਚਦਾ ਹੈ ਕੀ ਇਹ ਸਬ ਬਾਬਾ/ਸੰਤ ਜੀ ਦੇ ਪਾਣੀ ਨੇ ਕੀਤਾ

ਚਲੋ ਫਿਰ ਬਾਬਾ ਜੀ ਦੇ ਪੋ ਬਾਰਾ ..ਖੂਬ ਚਾਰਾਵਾ ਚਾਰਦਾ ਹੈ ...ਏਸ ਤਰਾ ਓਹ ਬੰਧਾ ੫-੧੦ ਬੰਧੇ ਹੋਰ ਬਾਬੇ ਕੋਲ ਭੇਜ ਦੇਂਦਾ the ਬਾਬਾ ਜੀ ਦੀ ਦੁਕਾਨ ਚਲ ਫੇੰਦੀ ਹੈ

ਤੁਸੀਂ ਆਮ ਦੇਖੋ ਕਾਯੀ ਵਾਰੀ ਕੋਈ ਕੰਮ Tension ਚ ਹੋਣ ਕਰਕੇ ਹੁੰਦਾ ਨਹੀ .ਪਰ ਜੇ ਅਸੀਂ ਓਹੀ ਕੰਮ ਉਥੇ ਸ਼ੱਡ ਕੇ ਅਗਲੇ ਦਿਨ Fresh ਦਿਮਾਗ ਨਾਲ ਕਰੀਏ ਤੇ ਨੇਪਰੇ ਚਾਰਰ ਜਾਂਦਾ ਹੈ

ਕੋਈ ਕੀਤਾ ਕਰਾਯਾ ਨਹੀ ਹੁੰਦਾ ਸਾਰੀ ਦਿਮਾਗੀ game ਹੁੰਦੀ ਹੈ

ਸੁਖ ਦੁਖ ਜੀਵਨ ਦੇ ਹਿੱਸੇ ਨੇ
ਇਹ ਸਬ ਉਸਦਾ ਹੁਕਮ ਹੈ ..ਭਰੋਸਾ ਰਖੋ ਅਕਾਲਪੁਰਖ ਤੇ .ਉੜਾ ਹੁਕਮ ਤੇ ਉਸਦਾ ਭਾਣਾ ਮੀਠਾ ਲਗੇਗਾ

ਪਾਖੰਡੀ ਤੋ ਬਚੋ

ਭੁਲ ਚੂਕ ਮਾਫ਼ -ਕਮਲਦੀਪ ਸਿੰਘ ਖਾਲਸਾ

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ