Punjabi » Article » ਬਦਲਦਾ ਸਮਾਂ ਅਤੇ ਤਕਨੀਕ
ਪੰਜਾਬੀ » ਲੇਖ » ਬਦਲਦਾ ਸਮਾਂ ਅਤੇ ਤਕਨੀਕ


« ਬਦਲਦਾ ਸਮਾਂ ਅਤੇ ਤਕਨੀਕ »

ਇਹ ਲੇਖ 2479 ਵਾਰ ਪੜਿਆ ਗਿਆ ਹੈ।
yashinder ਵਲੋਂ 2011-10-17 13:49:22 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਬਦਲਦਾ ਸਮਾਂ ਅਤੇ ਤਕਨੀਕ

ਅੱਜ ਕੱਲ ਕੋਈ ਕਿਸੇ ਨੂੰ ਪੱਤਰ ਨਹੀ ਲਿੱਖਦਾ, ਬਦਲਦੇ ਸਮੇ ਅਤੇ ਤਕਨੀਕ ਨੇ ਮਨੁੱਖ ਨੂੰ ਉਸ ਦੀ ਆਪਣੀ ਖੁੱਦ ਦੀ ਸ਼ਖਸ਼ੀਅਤ ਕੋਲ ਬੈਠਣ ਦੇ ਮੋਕੇ ਤੋਂ ਵਾਂਝਾ ਕਰ ਦਿੱਤਾ ਹੈ। ਮਨੁੱਖ ਦੀ ਲੇਖਣੀ ਤੋਂ ਉਸ ਦੇ ਹਿਰਦੇ ਤੋਂ ਕੋਮਲ ਭਾਵਨਾਵਾ ਦੇ ਵਹਿੰਦੇ ਸੋਮੇ ਨੂੰ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ।ਇਹ ਲੇਖਣੀ ਹੀ ਮਨੁੱਖ ਨੂੰ ਉਸ ਦੀ ਆਪਣੀ ਭਾਵਨਾਵਾਂ ਤੋ ਜਾਣੂ ਕਰਵਾਉਦੀ ਹੈ ਅਤੇ ਇਸ ਨੂੰ ਹੋਰ ਗੂੜਾ ਕਰਨ ਵਿੱਚ ਮੱਦਦ ਕਰਦੀ ਹੈ। ਪਰ ਅਜੋਕਾ ਮਨੁੱਖ ਇਸ ਤੋਂ ਦੂਰ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਮਨੁੱਖ ਨੇ ਖੁੱਦ ਆਪਣੇ ਇਸ ਮੋਕੇ ਤੋਂ ਖੁਦ ਨੂੰ ਵਾਝਾਂ ਕਰ ਲਿਆ ਹੈ।

ਯਸ਼ਿੰਦਰਪਾਲ ਸਿੰਘ

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ