Punjabi » Joke » ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ
ਪੰਜਾਬੀ » ਚੁਟਕਲਾ » ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ


« ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ »

ਇਹ ਚੁਟਕਲਾ 5001 ਵਾਰ ਪੜਿਆ ਗਿਆ ਹੈ।
sarbbrar ਵਲੋਂ 2013-01-20 15:10:44 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ ਦਿਲ
ਦੀ ਰਾਣੀ ਦਾ
ਮੈਂ ਕਿਹਾ ਮੈਨੂੰ ring. ਸੁਣੀ ਨੀ ਸ਼ੋਰ ਬੜਾ ਮੋਟਰ ਦੇ
ਪਾਣੀ ਦਾ
ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ ਬੁਲਾਉਣਾ ਨੀ
ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ
ਕਿੰਨਾ ਔਖਾ ਪਾਣੀ ਲਾਉਣਾ ਨੀ..

ਆਪਣੇ ਦੋਸਤਾਂ ਨੂੰ ਇਸ ਚੁਟਕਲੇ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਚੁਟਕਲੇ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਚੁਟਕਲਾ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਚੁਟਕਲੇ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ
ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਪੰਜਾਬੀ ਚੁਟਕਲੇ ਇਥੇ ਪ੍ਰਕਾਸ਼ਿਤ ਕਰਨ ਦਾ।
ਚੁਟਕਲੇ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ