Punjabi » Joke » ਇਕ ਆਦਮੀ ਮੇਡਿਕਲ ਸਟੋਰ ਤੇ ਗਿਆ ਤੇ ਕਿਹਾ
ਪੰਜਾਬੀ » ਚੁਟਕਲਾ » ਇਕ ਆਦਮੀ ਮੇਡਿਕਲ ਸਟੋਰ ਤੇ ਗਿਆ ਤੇ ਕਿਹਾ


« ਇਕ ਆਦਮੀ ਮੇਡਿਕਲ ਸਟੋਰ ਤੇ ਗਿਆ ਤੇ ਕਿਹਾ »

ਇਹ ਚੁਟਕਲਾ 4334 ਵਾਰ ਪੜਿਆ ਗਿਆ ਹੈ।
harjinder ਵਲੋਂ 2013-05-28 09:33:31 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਇਕ ਆਦਮੀ ਮੇਡਿਕਲ ਸਟੋਰ ਤੇ ਗਿਆ ਤੇ ਕਿਹਾ ਜ਼ਹਰ ਦੇਣਾ ਜੀ, ਦੁਕਾਨਦਾਰ ਨੇ ਕਿਹਾ ਪਰਚੀ ਤੋ ਬਿਨਾ ਕੋਈ ਦਵਾਈ ਨਹੀ ਮਿਲੇਗੀ |
ਆਦਮੀ ਨੇ ਉਦਾਸ ਹੋ ਕੇ ਵਿਆਹ ਦਾ ਕਾਰਡ ਦਿਖਾ ਦਿੱਤਾ,
ਦੁਕਾਨਦਾਰ ਨੇ ਦਿਲਾਸਾ ਦੇਂਦੇ ਹੋਏ ਕਿਹਾ ਬਸ ਕਰ ਯਾਰ ਹੁਣ ਹੋਰ ਕੁਛ ਨਾ ਬੋਲੀ ਦਸ ਵੱਡੀ ਬੋਤਲ ਦੇਵਾ ਕਿ ਛੋਟੀ .

ਆਪਣੇ ਦੋਸਤਾਂ ਨੂੰ ਇਸ ਚੁਟਕਲੇ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਚੁਟਕਲੇ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਚੁਟਕਲਾ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਚੁਟਕਲੇ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ
ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਪੰਜਾਬੀ ਚੁਟਕਲੇ ਇਥੇ ਪ੍ਰਕਾਸ਼ਿਤ ਕਰਨ ਦਾ।
ਚੁਟਕਲੇ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ