Punjabi » Boli » ਨੀ ਮੇਂ ਤਾ ਤੇਨੁ ਲੇਣ ਆ ਗਿਆ ਤੂ ਲਗ ਬੇਠੀ
ਪੰਜਾਬੀ » ਬੋਲੀ » ਨੀ ਮੇਂ ਤਾ ਤੇਨੁ ਲੇਣ ਆ ਗਿਆ ਤੂ ਲਗ ਬੇਠੀ



« ਨੀ ਮੇਂ ਤਾ ਤੇਨੁ ਲੇਣ ਆ ਗਿਆ ਤੂ ਲਗ ਬੇਠੀ »
ਇਹ ਬੋਲੀ 4134 ਵਾਰ ਪੜੀ ਗਈ ਹੈ।
bittubarn ਵਲੋਂ 2012-07-18 08:12:43 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਨੀ ਮੇਂ ਤਾ ਤੇਨੁ ਲੇਣ ਆ ਗਿਆ ਤੂ ਲਗ ਬੇਠੀ ਖੂੰਜੇ,,,,,,,
ਨੀ ਕਲੇ ਭੋਰ ਦਾ ਚਿਤ ਨੀ ਲਗਦਾ ਸੂਨੀ ਹਵੇਲੀ ਗ੍ਹੂੰਜੇ.......

ਕੇਹੜਾ ਮੇਰੇ ਭਾਂਡੇ ਮਾਨ੍ਜੁ ਕੌਣ ਬੇਹੜੇ ਨੂ ਹੁੰਜੇ......
ਲੇਕੇ ਜਾਉਗਾ ਮੋਤੀ ਬਾਗ ਦੀਏ ਕੂੰਜੇ...........
ਲੇਕੇ ਜਾਉਗਾ ਮੋਤੀ ਬਾਗ ਦੀਏ ਕੂੰਜੇ...........
ਲੇਕੇ ਜਾਉਗਾ ਮੋਤੀ ਬਾਗ ਦੀਏ ਕੂੰਜੇ...........

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ