Punjabi » Boli » ਕੜ ਕੜ ਕਰਦੀ ਿਵੱਚ ਅਸਮਾਨਾਂ ਬਿਜਲੀ ਿਡੱਗੀ
ਪੰਜਾਬੀ » ਬੋਲੀ » ਕੜ ਕੜ ਕਰਦੀ ਿਵੱਚ ਅਸਮਾਨਾਂ ਬਿਜਲੀ ਿਡੱਗੀ« ਕੜ ਕੜ ਕਰਦੀ ਿਵੱਚ ਅਸਮਾਨਾਂ ਬਿਜਲੀ ਿਡੱਗੀ »
ਇਹ ਬੋਲੀ 3671 ਵਾਰ ਪੜੀ ਗਈ ਹੈ।
15 ਵਲੋਂ 2013-12-14 08:02:09 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਕੜ ਕੜ ਕਰਦੀ ਿਵੱਚ ਅਸਮਾਨਾਂ ਬਿਜਲੀ ਿਡੱਗੀ ਥਾਣੇ…
ਥਾਣੇਦਾਰ ਨੂੰ ਭਾਜੜ ਪੈ ਗਈ ਪੈ ਗਏ ਸਾਹਬ ਬੁਲਾਣੇ…
ਕਈ ਦਿਨ ਪੁੱਛ ਪੜ਼ਤਾਲ਼ ਹੋ ਗਈ ਗੱਲ ਨਾ ਪਈ ਟਿਕਣੇ…
ਲਗਦੇ ਹੱਥ ਇੱਕ ਸਾਧ ਬੁਲਾ ਲਿਆ ਤੰਤਰ ਮੰਤਰ ਜਾਣੇ…
ਹੱਥ ਖੜ਼ੇ ਫੇਰ ਕਰ ਗਿਆ ਬਾਬਾ ਨਾ ਰਿੱਧੀਆਂ ਰੋਗ ਪਛਾਣੇ…
ਚਹੁੰ ਜਣਿਆਂ ਦੀ ਬਣੀ ਕਮੇਟੀ ਲੱਭੇ ਬੜੇ ਸਿਆਣੇ….
ਵਿੱਚ ਦਿਨਾਂ ਦੇ ਘਰ ਭਰ ਬੈਠੇ ਅਫ਼਼ਸਰ ਬੜੇ ਸਿਆਣੇ…
ਨਾਂ ਕੋਈ ਦੋਸ਼ ਥਿਆਇਆ ਤੇ ਨਾ ਮੁਜ਼ਰਮ ਗਏ ਪਛਾਣੇ…
ਏਸੇ ਗੱਲੋਂ ਵਤਨ ਮੇਰੇ ਦੀ ਚਰਚਾ ਹਰ ਕੋਈ ਜਾਣੇ….
ਹੁਣ ਭੰਗੂ ਕੁੱਝ ਹੱਥ ਨਹੀਂ ਆਉਣਾ ਖਾਲੀ ਜੇਬਾਂ ਛਾਣੇ…
ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ……
ਓ ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ…

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ