Punjabi » Boli » ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ
ਪੰਜਾਬੀ » ਬੋਲੀ » ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ



« ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ »
ਇਹ ਬੋਲੀ 10236 ਵਾਰ ਪੜੀ ਗਈ ਹੈ।
15 ਵਲੋਂ 2013-12-14 08:03:35 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ
ਮੋਗਿਓਂ ਇਲਾਜ ਕਰਾਲੈ ਵੇ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
ਇੱਕ ਲੂਣ ਦੀ ਡਲੀ..ਇੱਕ ਤੇਲ ਦੀ ਪਲੀ…ਓੱਤੇ ਕੁਤੇ ਦੀ ਪੂਛ ਘਸਾਲੈ
ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ…ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ
ਛੜੇ ਤੇ ਚਾਦਰ ਪਾਲੈ..ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼
ਲਮਢੀਂਗ ਜਿਹਾ..ਨੀਂ ਕੋਈ ਬੁਲੜ ਜਿਹਾ.. ਨੀਂ ਕੋਈ ਅਮਲੀ ਯਾਰ ਫਸਾਲੈ…
ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼..

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ