Punjabi » Boli » ਬਾਰੀ ਬਾਰੀ ਬਰਸੀ… ਖਟਣ ਗਿਆ ਸੀ… ਬਾਰੀ ਬਾਰੀ
ਪੰਜਾਬੀ » ਬੋਲੀ » ਬਾਰੀ ਬਾਰੀ ਬਰਸੀ… ਖਟਣ ਗਿਆ ਸੀ… ਬਾਰੀ ਬਾਰੀ



« ਬਾਰੀ ਬਾਰੀ ਬਰਸੀ… ਖਟਣ ਗਿਆ ਸੀ… ਬਾਰੀ ਬਾਰੀ »
ਇਹ ਬੋਲੀ 5929 ਵਾਰ ਪੜੀ ਗਈ ਹੈ।
15 ਵਲੋਂ 2013-12-14 07:58:55 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਬਾਰੀ ਬਾਰੀ ਬਰਸੀ…
ਖਟਣ ਗਿਆ ਸੀ…
ਬਾਰੀ ਬਾਰੀ ਬਰਸੀ…
ਖਟਣ ਗਿਆ ਸੀ…
( ਕੀ ਖੱਟ ਲਿਆਂਦਾ ?)
ਖੱਟ ਕੇ ਲਿਆਂਦੇ ਪੇੜੇ…
ਨੀ ਮੈਂ ਨਾ ਤੈਨੂੰ ਲਾਈਕ ਕਰਦਾ…
ਕਾਹਤੋਂ ਮਾਰਦੀ ਬੇ-ਸ਼ਰਮੇ ਗੇੜੇ…

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ