Punjabi » Boli » 1. ਵਾਰੀ ਵਰਸੀ ਖੱਟਣ ਗਿਆ ਸੀ....... 2. ਉਹ ਕੀ ਖੱਟ
ਪੰਜਾਬੀ » ਬੋਲੀ » 1. ਵਾਰੀ ਵਰਸੀ ਖੱਟਣ ਗਿਆ ਸੀ....... 2. ਉਹ ਕੀ ਖੱਟ



« 1. ਵਾਰੀ ਵਰਸੀ ਖੱਟਣ ਗਿਆ ਸੀ....... 2. ਉਹ ਕੀ ਖੱਟ »
ਇਹ ਬੋਲੀ 6507 ਵਾਰ ਪੜੀ ਗਈ ਹੈ।
harjas ਵਲੋਂ 2012-07-24 15:19:02 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

1. ਵਾਰੀ ਵਰਸੀ ਖੱਟਣ ਗਿਆ ਸੀ.......
2. ਉਹ ਕੀ ਖੱਟ ਲਿਆਂਦਾ..?
1. ਖੱਟ, ਖੱਟ ਕੇ ਲਿਆਂਦੀ ਗੜਬੀ.....
2. ਅੱਛਾ..................!
1. ਬਈ ਕਾਟੋਆਂ ਦੀ ਗੱਲ ਚੱਲ ਪਈ.....
2. ਉਹ ਕਿਹੜੀ-ਕਿਹੜੀ ਆ ਬਈ........
1. ਇੱਕ ਕਾਟੋ ਉਹ ਮਿਤਰੋ...
2. ਜਿਹੜੀ ਨਿੱਤ ਕਿਕਰ ਤੇ ਚੜਦੀ........
1. ਹੋਰ ਕਿਹੜੀ - ਕਿਹੜੀ ਆ ਬਈ...
2. ਇਕ ਕਾਟੋ ਉਹ ਮਿਤਰੋ..
1. ਜਿਹੜੀ ਭੰਗੜੇ ਦੇ ਵਿੱਚ ਵੱਜਦੀ...
2. ਉਹ ਹੋਰ ਵੀ ਹੈ ਗੀ ਆ ਕੋਈ.....?
1. ਉਹ ਆਹੋ..............
1. ਕਾਟੋ ਮਿਟਰਾਂ ਦੀ ਕਾਲਜ ਦੇ ਵਿੱਚ ਪੜਦੀ,
1\2
ਕਾਟੋ ਮਿਟਰਾਂ ਦੀ ਕਾਲਜ ਦੇ ਵਿੱਚ ਪੜਦੀ,
ਕਾਟੋ ਮਿਟਰਾਂ ਦੀ ਕਾਲਜ ਦੇ ਵਿੱਚ ਪੜਦੀ,

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ