Punjabi » Boli » ਬਾਹਮਣ ਿਫਰਦਾ ਹ‍‌ੱਥ ਵੇਖਦਾ , ਗਲੀ ਗਲੀ ਿਵੱਚ
ਪੰਜਾਬੀ » ਬੋਲੀ » ਬਾਹਮਣ ਿਫਰਦਾ ਹ‍‌ੱਥ ਵੇਖਦਾ , ਗਲੀ ਗਲੀ ਿਵੱਚ



« ਬਾਹਮਣ ਿਫਰਦਾ ਹ‍‌ੱਥ ਵੇਖਦਾ , ਗਲੀ ਗਲੀ ਿਵੱਚ »
ਇਹ ਬੋਲੀ 4628 ਵਾਰ ਪੜੀ ਗਈ ਹੈ।
Jagroophundal ਵਲੋਂ 2012-12-25 07:16:20 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਬਾਹਮਣ ਿਫਰਦਾ ਹ‍‌ੱਥ ਵੇਖਦਾ , ਗਲੀ ਗਲੀ ਿਵੱਚ ਬ‍ੋਲੇ,
ਰਾਹੂ ਕੇਤੂ ਦਾ ਜੱਬ ਮੁਕਾਦੂ , ਿਜਹਦਾ ਸ਼ਨੀ ਸ਼ਨਿਚਰ ਬੋਲੇ,
ਿਕਸੇ ਬੁੜੀ ਤੋਂ ਕਣਕ ਲੈ ਿਗਆ , ਿਕਸੇ ਬੁੜੀ ਤੋਂ ਛੋਲੇ,
ਿਫਰ ਬੁੜੀਆਂ ਨੇ ਬਾਹਮਣ ਢਾਹ ਿਲਆ ,ਹੱਡ ਕਰਤੇ ਨੇ ਪੋਲੇ,
ਬੋਦੀ ਬਾਹਮਣ ਦੀ , ਡੱਗ ਮੱਗ - ਡੱਗ ਮੱਗ ਡੋਲੇ,
ਬੋਦੀ ਬਾਹਮਣ ਦੀ , ਡੱਗ ਮੱਗ - ਡੱਗ ਮੱਗ ਡੋਲੇ.

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਬਹੁਤ ਸੋਹਣੀ ਬੋਲੀ ਆ ਵੀਰੇ
prabjyotsingh ਵਲੋਂ 2013-05-01 05:49:40 ਨੂੰ ਇਸ ਟਿੱਪਣੀ ਨੂੰ ਰੱਦ ਕਰੋ