Punjabi » Boli » ਸੁਣ ਨੀ ਕੁੜੀਏ ਆਗੀਆ ਗਰਮੀਆਂ ਨਾ ਧੁੱਪਾਂ ਚ'
ਪੰਜਾਬੀ » ਬੋਲੀ » ਸੁਣ ਨੀ ਕੁੜੀਏ ਆਗੀਆ ਗਰਮੀਆਂ ਨਾ ਧੁੱਪਾਂ ਚ'« ਸੁਣ ਨੀ ਕੁੜੀਏ ਆਗੀਆ ਗਰਮੀਆਂ ਨਾ ਧੁੱਪਾਂ ਚ' »
ਇਹ ਬੋਲੀ 6144 ਵਾਰ ਪੜੀ ਗਈ ਹੈ।
rickyajnoha ਵਲੋਂ 2013-05-12 13:35:23 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਸੁਣ ਨੀ ਕੁੜੀਏ ਆਗੀਆ ਗਰਮੀਆਂ
ਨਾ ਧੁੱਪਾਂ ਚ' ਘੁੱਮਣ ਤੂੰ ਜਾਵੀਂ

ਨੀ ਤੇਰੇ ਲਈ ਉਗਾਈਆ ਅੰਬੀਆਂ
ਤੂੰ ਭਾਵੇਂ ਲੂਣ ਲਾ ਲਾ ਕੇ ਖਾਵੀਂ

ਨੀ ਸਾਡੇ ਵਲੋਂ ਤੈਨੂੰ ਖੁੱਲੀਆਂ ਛੁੱਟੀਆਂ
ਸਾਡੇ "ਹੁਸ਼ਿਆਰਪੁਰ" ਵਾਲੇ ਬਾਗ ਚ' ਜਦੋਂ ਮਰਜੀ ਆ ਜਾਵੀਂ

ਰਿੱਕੀ ਅਜਨੋਹੀਆ ੧੨/੦੫/੨੦੧੩

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ