Punjabi » Boli » ਧਾਵੇ ਧਾਵੇ ਧਾਵੇ ਰਾਹ ਜਗਰਾਵੇਂ ਦੇ ਮੁੰਡਾ
ਪੰਜਾਬੀ » ਬੋਲੀ » ਧਾਵੇ ਧਾਵੇ ਧਾਵੇ ਰਾਹ ਜਗਰਾਵੇਂ ਦੇ ਮੁੰਡਾ



« ਧਾਵੇ ਧਾਵੇ ਧਾਵੇ ਰਾਹ ਜਗਰਾਵੇਂ ਦੇ ਮੁੰਡਾ »
ਇਹ ਬੋਲੀ 3452 ਵਾਰ ਪੜੀ ਗਈ ਹੈ।
15 ਵਲੋਂ 2013-12-14 07:59:15 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਧਾਵੇ ਧਾਵੇ ਧਾਵੇ
ਰਾਹ ਜਗਰਾਵੇਂ ਦੇ
ਮੁੰਡਾ ਪੜਨ ਸਕੂਲੇ ਜਾਵੇ
ਰਾਹ ਵਿਚ ਕੁੜੀ ਦਿਸਗੀ
ਮੁੰਡਾ ਵੇਖ ਕੇ ਨੀਵੀਆਂ ਪਾਵੇ
ਜਦ ਕੁੜੀ ਦੂਰ ਲੰਘ ਗਈ
ਮੁੰਡਾ ਦੱਬ ਕੇ ਚੰਗਿਆੜਾਂ ਮਾਰੇ
ਫੇਲ ਕਰਾ ਤਾ ਨੀਂ
ਤੈਂ ਲੰਮੀਏ ਮੁਟਿਆਰੇ.. ਫੇਲ ਕਰਾ ਤਾ ਨੀਂ..

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ