Punjabi » Boli » ਜੇ ਜਟੀਏ ਜੱਟ ਕੁਟਨਾ ਹੋਵੇ ਕੁੱਟਿਏ
ਪੰਜਾਬੀ » ਬੋਲੀ » ਜੇ ਜਟੀਏ ਜੱਟ ਕੁਟਨਾ ਹੋਵੇ ਕੁੱਟਿਏ



« ਜੇ ਜਟੀਏ ਜੱਟ ਕੁਟਨਾ ਹੋਵੇ ਕੁੱਟਿਏ »
ਇਹ ਬੋਲੀ 4547 ਵਾਰ ਪੜੀ ਗਈ ਹੈ।
shurli_raman ਵਲੋਂ 2013-02-25 18:17:58 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਜੇ ਜਟੀਏ ਜੱਟ ਕੁਟਨਾ ਹੋਵੇ ਕੁੱਟਿਏ ਸੰਦੋਕਾਂ ਓਹਲੇ
ਪਹਲਾ ਜੱਟ ਤੋ ਮੱਕੀ ਪਿਹਾਯੀਏ ਫੇਰ ਪਿਹੈਏ ਛੂਲੇ
ਜੱਟੀਏ ਦੇ ਦਬਕਾ ਫੇਰ ਨਾ ਜੱਟ ਬਰਾਬਰ ਬੋਲੇ
ਜੱਟੀਏ ਦੇ ਦਬਕਾ ਫੇਰ ਨਾ ਜੱਟ ਬਰਾਬਰ ਬੋਲੇ ..............

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ