Punjabi » Boli » ਸੁਨ ਵਣਜਾਰੇਆ ਵੰਗਾ ਵਾਲੇਆ ਬੇਹ੍ਜਾ ਸਾਡੇ
ਪੰਜਾਬੀ » ਬੋਲੀ » ਸੁਨ ਵਣਜਾਰੇਆ ਵੰਗਾ ਵਾਲੇਆ ਬੇਹ੍ਜਾ ਸਾਡੇ« ਸੁਨ ਵਣਜਾਰੇਆ ਵੰਗਾ ਵਾਲੇਆ ਬੇਹ੍ਜਾ ਸਾਡੇ »
ਇਹ ਬੋਲੀ 3419 ਵਾਰ ਪੜੀ ਗਈ ਹੈ।
15 ਵਲੋਂ 2013-01-05 05:40:38 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਸੁਨ ਵਣਜਾਰੇਆ ਵੰਗਾ ਵਾਲੇਆ ਬੇਹ੍ਜਾ ਸਾਡੇ ਘਰ ਵੇ ,
ਵੇ ਪਿੰਡ ਦੀਆ ਕੁੜਿਆ ਕਠਿਆ ਕਰ ਲੈ ਕੀਓ ਫਿਰਦੈ ਦਰ -ਦਰ ਵੇ ,
ਭਿੜੀ ਵਾਂਗ ਬਚਾ ਕੇ ਚਾਰਡੀ ਮੈਂ ਜਾਊਂਗੀ ਮਾਰ੍ਵੇ ,
ਮੇਰਾ ਨਰਮ ਕਾਲਜਾ ,ਬੋਤਲ ਵਰਗਾ ਗਲ ਵੇ ,
ਮੇਰਾ ਉਡਦੇ ਡੋਰੀਆ ਮੇਹਲ ਵਾਲੇ ਘਰ ਵੇ .

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ