Punjabi » Boli » ਕਣਕੇ, ਕਣਕੇ, ਕਣਕੇ… ਵਾਹੁਣ ਵਾਲੇ ਵਾਹ ਬੀਜ
ਪੰਜਾਬੀ » ਬੋਲੀ » ਕਣਕੇ, ਕਣਕੇ, ਕਣਕੇ… ਵਾਹੁਣ ਵਾਲੇ ਵਾਹ ਬੀਜ



« ਕਣਕੇ, ਕਣਕੇ, ਕਣਕੇ… ਵਾਹੁਣ ਵਾਲੇ ਵਾਹ ਬੀਜ »
ਇਹ ਬੋਲੀ 3101 ਵਾਰ ਪੜੀ ਗਈ ਹੈ।
15 ਵਲੋਂ 2013-12-14 07:58:29 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਕਣਕੇ, ਕਣਕੇ, ਕਣਕੇ…
ਵਾਹੁਣ ਵਾਲੇ ਵਾਹ ਬੀਜ ਦੇ, ਡਿਗੇ ਮੱਥਿਓਂ ਪਸੀਨਾ ਬਣਕੇ…
ਸ਼ਾਹ ਦੇ ਗੁਦਾਮਾਂ ‘ਚ ਤੇਰੀ ਅੰਦਰੇ ਜ਼ੰਜ਼ੀਰੀ ਛਣਕੇ…
ਕਵੀਆਂ ਨੇ ਕਲਮ ਚੁੱਕੀ, ਤੈਨੂੰ ਲਿਖਿਆ ਹੈ ਨੀਂ ਤਣਕੇ…
ਬੱਲੀਏ ਕਣਕ ਦੀਏ… ਖੁੱਭ ਜਾ ਸੇਲਾ ਬਣਕੇ…
ਬੱਲੀਏ ਕਣਕ ਦੀਏ… ਖੁੱਭ ਜਾ ਸੇਲਾ ਬਣਕੇ

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ