Punjabi » Boli » ਆਉਂਦੀ ਕੁੜੀਏ… ਜਾਂਦੀ ਕੁੜੀਏ… ਤੁਰਦੀ
ਪੰਜਾਬੀ » ਬੋਲੀ » ਆਉਂਦੀ ਕੁੜੀਏ… ਜਾਂਦੀ ਕੁੜੀਏ… ਤੁਰਦੀ« ਆਉਂਦੀ ਕੁੜੀਏ… ਜਾਂਦੀ ਕੁੜੀਏ… ਤੁਰਦੀ »
ਇਹ ਬੋਲੀ 5513 ਵਾਰ ਪੜੀ ਗਈ ਹੈ।
15 ਵਲੋਂ 2013-12-14 07:57:14 ਨੂੰ ਭੇਜੀ ਗਈ।ਕੁਬੋਲ/ਕੁਵਰਤੋਂ ਸੂਚਨਾ

ਆਉਂਦੀ ਕੁੜੀਏ… ਜਾਂਦੀ ਕੁੜੀਏ…
ਤੁਰਦੀ ਪਿਛਾਂਹ ਨੂੰ ਜਾਵੇਂ…
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ…
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ…
ਆਰੀ… ਆਰੀ… ਆਰੀ…
ਕੁੜੀ ਮੇਰੇ ਨਾਲ ਪੜ੍ਹਦੀ…
ਹੋ… ਬਈ ਕੁੜੀ ਮੇਰੇ ਨਾਲ ਪੜ੍ਹਦੀ…
ਓਹਨੂੰ ਅੱਖ ਮਿੱਤਰਾਂ ਨੇ ਮਾਰੀ…

ਆਪਣੇ ਦੋਸਤਾਂ ਨੂੰ ਇਸ ਬੋਲੀ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਬੋਲੀ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਬੋਲੀ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਬੋਲੀ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ